Link to YouTube
ਸਲੋਕੁ ਮਃ ੩ ॥
salok mahalaa teejaa ||
Shalok, Third Mehla:
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
poorab likhiaa kamaavanaa j karatai aap likhiaas ||
ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ
He acts according to pre-ordained destiny, written by the Creator Himself.
ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥
moh ttagaulee paieean visariaa gunataas ||
(ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ ।
Emotional attachment has drugged him, and he has forgotten the Lord, the treasure of virtue.
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥
mat jaanahu jag jeevadhaa dhoojai bhai muiaas ||
ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ;
Don’t think that he is alive in the world – he is dead, through the love of duality.
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥
jinee guramukh naam na chetio se bahan na milanee paas ||
ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ।
Those who do not meditate on the Lord, as Gurmukh, are not permitted to sit near the Lord.
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥
dhukh laagaa bahu at ghanaa put kalat na saath koiee jaas ||
ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ;
They suffer the most horrible pain and suffering, and neither their sons nor their wives go along with them.
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥
lokaa vich muh kaalaa hoaa a(n)dhar aubhe saas ||
Their faces are blackened among men, and they sigh in deep regret.
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥
manamukhaa no ko na visahee chuk giaa vesaas ||
No one places any reliance in the self-willed manmukhs; trust in them is lost.
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
naanak guramukhaa no sukh agalaa jinaa a(n)tar naam nivaas ||1||
O Nanak, the Gurmukhs live in absolute peace; the Naam, the Name of the Lord, abides within them. ||1||
ਮਃ ੩ ॥
mahalaa teejaa ||
Third Mehla:
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥
se sain se sajanaa j guramukh mileh subhai ||
They alone are relatives, and they alone are friends, who, as Gurmukh, join together in love.
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥
satigur kaa bhaanaa anadhin kareh se sach rahe samai ||
Night and day, they act according to the True Guru’s Will; they remain absorbed in the True Name.
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥
dhoojai bhai lage sajan na aakhe’eeh j abhimaan kareh vekaar ||
Those who are attached to the love of duality are not called friends; they practice egotism and corruption.
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥
manamukh aap suaarathee kaaraj na sakeh savaar ||
The self-willed manmukhs are selfish; they cannot resolve anyone’s affairs.
ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
naanak poorab likhiaa kamaavanaa koi na meTanahaar ||2||
O Nanak, they act according to their pre-ordained destiny; no one can erase it. ||2||
ਪਉੜੀ ॥
pauRee ||
Pauree:
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥
tudh aape jagat aupai kai aap khel rachaiaa ||
You Yourself created the world, and You Yourself arranged the play of it.
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥
trai gun aap sirajiaa maiaa moh vadhaiaa ||
You Yourself created the three qualities, and fostered emotional attachment to Maya.
ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥
vich haumai lekhaa ma(n)geeaai fir aavai jaiaa ||
He is called to account for his deeds done in egotism; he continues coming and going in reincarnation.
jinaa har aap kirapaa kare se gur samajhaiaa ||
The Guru instructs those whom the Lord Himself blesses with Grace.
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
balihaaree gur aapane sadhaa sadhaa ghumaiaa ||3||
I am a sacrifice to my Guru; forever and ever, I am a sacrifice to Him. ||3||
Guru Amar Daas Ji in Raag Sorath – 643